Tentando aprender a traduzir a partir dos exemplos de tradução humana.
A partir de tradutores profissionais, empresas, páginas da web e repositórios de traduções disponíveis gratuitamente
ceci montre tous les services kde qui peuvent être lancés au démarrage de kde. les services cochés seront invoqués au prochain démarrage. faites attention avec la désactivation de services inconnus.
ਇੱਥੇ ਸਭ kde ਸਰਵਿਸਾਂ ਨੂੰ ਵੇਖਾਇਆ ਗਿਆ ਹੈ, ਜੋ ਕਿ kde ਸਟਾਰਟ ਹੋਣ ਸਮੇਂ ਲੋਡ ਕੀਤੀਆਂ ਜਾ ਸਕਦੀਆਂ ਹਨ । ਸਹੀਂ ਦੇ ਨਿਸ਼ਾਨ ਵਾਲੀਆਂ ਸਰਵਿਸਾਂ ਸਟਾਰਟ ਹੋਣ ਸਮੇਂ ਸ਼ੁਰੂ ਹੋਣਗੀਆਂ । ਅਣਜਾਣ ਸਰਵਿਸਾਂ ਨੂੰ ਡੀ- ਐਕਟੀਵੇਟ ਕਰਨ ਸਮੇਂ ਧਿਆਨ ਰੱਖੋ ।
Última atualização: 2011-10-23
Frequência de uso: 2
Qualidade:
gestionnaire de services ce module vous permet d'avoir un aperçu de tous les modules externes des services kde. il y a généralement deux types de service & #160;: services invoqués au démarrage services invoqués à la demande les derniers ne sont listés que par commodité. les services au démarrage peuvent être démarrés et arrêtés. en mode administrateur, vous pouvez aussi définir si les services doivent être lancés au démarrage. utilisez ce module avec précautions. certains services sont vitaux pour kde. ne désactivez pas un service si vous ne savez pas ce que vous faites.
ਸਰਵਿਸ ਮੈਨੇਜਰ ਇਹ ਮੋਡੀਊਲ ਤੁਹਾਨੂੰ kde ਡੈਮਨ ਦੀਆਂ ਸਭ ਪਲੱਗਇਨਾਂ ਲਈ ਸੰਖੇਪ ਜਾਣਕਾਰੀ ਦਿੰਦਾ ਹੈ, ਜਿੰਨ੍ਹਾਂ ਨੂੰ kde ਸਰਵਿਸਾਂ ਵੀ ਕਿਹਾ ਜਾਂਦਾ ਹੈ । ਆਮ ਤੌਰ ਉੱਤੇ ਦੋ ਟਾਈਪ ਦੀਆਂ ਸਰਵਿਸਾਂ ਹੁੰਦੀਆਂ ਹਨ: ਸਟਾਰਟ ਅੱਪ ਸਮੇਂ ਚੱਲਣ ਵਾਲੀਆਂ ਸਰਵਿਸਾਂ ਲੋੜ ਸਮੇਂ ਕਾਲ ਕੀਤੀਆਂ ਜਾਣ ਵਾਲੀਆਂ ਸਰਵਿਸਾਂ ਬਾਅਦ ਵਾਲੀਆਂ ਕੇਵਲ ਸਹੂਲਤ ਲਈ ਲਿਸਟ ਲਈ ਸ਼ਾਮਲ ਕੀਤੀਆਂ ਗਈਆਂ ਹਨ । ਸਟਾਰਟਅੱਪ ਸਰਵਿਸਾ ਨੂੰ ਸਟਾਰਟ ਅਤੇ ਸਟਾਪ ਕੀਤਾ ਜਾ ਸਕਦਾ ਹੈ । ਪਰਸ਼ਾਸ਼ਕ ਮੋਡ ਵਿੱਚ, ਤੁਸੀਂ ਇਹ ਸੈੱਟ ਕਰ ਸਕਦੇ ਹੋ ਕਿ ਕੀ ਸਰਵਿਸਾਂ ਨੂੰ ਸਟਾਰਟਅੱਪ ਸਮੇਂ ਲੋਡ ਕੀਤਾ ਜਾਵੇ । ਇਹ ਧਿਆਨ ਨਾਲ ਵਰਤੋਂ, ਕੁਝ ਸਰਵਿਸਾਂ kde ਲਈ ਸਮੱਸਿਆਵਾਂ ਖੜ੍ਹੀਆਂ ਕਰ ਸਕਦੀਆਂ ਹਨ; ਜੇ ਤੁਸੀਂ ਨਾ ਜਾਣਦੇ ਹੋਵੋ ਤਾਂ ਸਰਵਿਸਾਂ ਨੂੰ ਡਿ- ਐਕਟੀਵੇਟ ਨਾ ਕਰੋ ।
Última atualização: 2011-10-23
Frequência de uso: 2
Qualidade:
Aviso: contém formatação HTML invisível